'ਨਸ਼ੇ ਵਿਰੁੱਧ ਜੰਗ': ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਹੁੰਦੀਆਂ ਕੋਸ਼ਿਸ਼ਾਂ

US AUSTRALIA METH IMPORTATION

A supplied image obtained on Tuesday, September 12, 2023, of close to 90kgs of meth was uncovered hidden in mattresses bound for Sydney from the US. Credit: AAP Image/Supplied by AFP

ਨਸ਼ੀਲੇ ਪਦਾਰਥਾਂ ਦੀ ਵਰਤੋਂ ਇੱਕ ਵਿਸ਼ਵ-ਵਿਆਪੀ ਸਮੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਰਿਚਰਡ ਨਿਕਸਨ ਨੇ 1971 ਵਿੱਚ ਇੱਕ ਕਾਨੂੰਨ 'ਤੇ ਦਸਤਖ਼ਤ ਕਰਦਿਆਂ ਨਸ਼ੀਲੇ ਪਦਾਰਥਾਂ ਨੂੰ ਲੋਕਾਂ ਦੇ ਪਹਿਲੇ ਨੰਬਰ ਦੇ ਦੁਸ਼ਮਣ ਵਜੋਂ ਐਲਾਨਿਆ ਸੀ। ਇਕੱਲਾ ਅਮਰੀਕਾ ਹੀ ਨਹੀਂ ਬਲਕਿ ਆਸਟ੍ਰੇਲੀਆ ਵਿੱਚ ਵੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਇਹਨਾਂ ਦੀ ਵਰਤੋਂ ਖਿਲਾਫ ਲੜਾਈ ਲੜੀ ਜਾ ਰਹੀ ਹੈ।


ਫੈਡਰਲ ਸਰਕਾਰ ਤੇ ਰਾਜ ਸਰਕਾਰਾਂ ਦੁਆਰਾ ਇਸ ਮੁੱਦੇ ਨਾਲ਼ ਨਜਿੱਠਣ ਲਈ ਕੋਸ਼ਿਸ਼ਾਂ ਜਾਰੀ ਹਨ ਜਦਕਿ ਲੋਕਾਂ ਦੀ ਮੰਗ ਹੈ ਕਿ ਇਸ ਸਬੰਧੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਜ਼ਿਆਦਾ ਜਾਣਕਾਰੀ ਲਈ ਪ੍ਰੀਤਇੰਦਰ ਸਿੰਘ ਗਰੇਵਾਲ ਦੇ ਹਵਾਲੇ ਨਾਲ਼ ਇਹ ਰਿਪੋਰਟ ਸੁਣੋ.....
LISTEN TO
Punjabi_18042024_War on Drugs.mp3 image

'ਨਸ਼ੇ ਵਿਰੁੱਧ ਜੰਗ': ਆਸਟ੍ਰੇਲੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਲਈ ਹੁੰਦੀਆਂ ਕੋਸ਼ਿਸ਼ਾਂ

SBS Punjabi

19/04/202416:20
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ 'ਤੇ ਸੁਣੋ। ਸਾਨੂੰ  ਤੇ ਤੇ ਵੀ ਫਾਲੋ ਕਰੋ।

Share