ਗੁੱਡ-ਡੇਅ ਆਸਟ੍ਰੇਲੀਆ

podcast

ਗੁੱਡ-ਡੇਅ ਆਸਟ੍ਰੇਲੀਆ! ਜੇਕਰ ਤੁਸੀਂ ਇਸ ਡਾਊਨ ਅੰਡਰ ਧਰਤੀ 'ਤੇ ਨਵੇਂ ਆਏ ਪ੍ਰਵਾਸੀ ਹੋ, ਤਾਂ ਇਹ ਪੋਡਕਾਸਟ ਲੜੀ ਪੰਜਾਬੀ ਵਿੱਚ ਤੁਹਾਡੇ ਲਈ ਤਿਆਰ ਕੀਤੀ ਗਈ ਹੈ। ਇਹ ਤੁਹਾਨੂੰ ਉਹਨਾਂ ਵਿਅੰਗਮਈ ਆਦਤਾਂ ਨੂੰ ਸਮਝਣ ਵਿੱਚ ਮਦਦ ਕਰੇਗੀ ਜੋ ਆਸਟ੍ਰੇਲੀਆਈ ਜੀਵਨ ਦੇ ਤਰੀਕੇ ਨੂੰ ਦਰਸਾਉਂਦੀਆਂ ਹਨ।

Get the SBS Audio app
Other ways to listen

Episodes

ਆਸਟ੍ਰੇਲੀਅਨ ਸੱਭਿਆਚਾਰ ਵਿਚਲੇ ਹਾਸਰਸ, ਕਲਾ ਅਤੇ ਸੰਗੀਤ ਬਾਰੇ ਖਾਸ ਜਾਣਕਾਰੀ
22/04/202117:17
ਆਸਟ੍ਰੇਲੀਅਨ 'ਸਲੈਂਗ' ਤੇ ਇਥੇ ਵਸਦੇ ਪੰਜਾਬੀਆਂ ਦੁਆਰਾ ਬੋਲੇ ਜਾਂ ਵਿਗਾੜੇ ਅੰਗਰੇਜ਼ੀ ਲਫ਼ਜਾਂ ਬਾਰੇ ਜਾਣਕਾਰੀ
09/04/202122:42
ਆਸਟ੍ਰੇਲੀਆ ਦੀ ਨਿਵੇਕਲੀ ਖੇਡ ਪਹਿਚਾਣ ਅਤੇ ਇੱਥੋਂ ਦੀਆਂ ਸਭ ਤੋਂ ਵੱਧ ਪ੍ਰਚਲਤ ਖੇਡਾਂ ਦਾ ਵੇਰਵਾ
31/03/202118:07
ਆਸਟ੍ਰੇਲੀਆ ਐਕਸਪਲੇਂਡ: ਇਸ ਟਾਪੂ-ਮਹਾਂਦੀਪ ਦੀ ਪ੍ਰਸਿੱਧ ਸਮੁੰਦਰੀ ਜੀਵਨਸ਼ੈਲੀ
29/03/202105:27
ਵੈਜੀਮਾਈਟ, ਕੰਗਾਰੂ ਦਾ ਮੀਟ ਤੇ ਬਾਰਬੀਕਿਊ: ਆਸਟ੍ਰੇਲੀਆ ਦੇ ਚੋਣਵੇਂ ਖਾਣ-ਪਦਾਰਥਾਂ ਬਾਰੇ ਖਾਸ ਜਾਣਕਾਰੀ
17/03/202125:29
ਆਸਟ੍ਰੇਲੀਆ ਐਕਸਪਲੇਂਡ: ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਬੋਲਚਾਲ ਦੀਆਂ ਆਦਤਾਂ ਬਾਰੇ ਵਿਸ਼ੇਸ਼ ਲੜੀ
11/03/202103:44

Share